ਘੋਸ਼ਣਾਵਾਂ
Filter Past ਘੋਸ਼ਣਾਵਾਂ
ਸਿਰਲੇਖ | ਵਰਣਨ | Start Date | End Date | ਮਿਸਲ |
---|---|---|---|---|
ਕੋਵਿਡ -19 ਐਕਸਗਰੇਸ਼ੀਆ ਗਰਾਂਟ ਦੇ ਅਣਪਛਾਤੇ ਕੇਸਾਂ ਦੀ ਲਿਸਟ | ਲੁਧਿਆਣਾ ਈਸਟ ਦੇ ਅਣਪਛਾਤੇ ਕੇਸਾਂ ਦੀ ਲਿਸਟ ਲੁਧਿਆਣਾ ਈਸਟ ਦੇ ਅਣਪਛਾਤੇ ਕੇਸਾਂ ਦੀ ਲਿਸਟ ਲੁਧਿਆਣਾ ਪਛੱਮੀ ਦੇ ਅਣਪਛਾਤੇ ਕੇਸਾਂ ਦੀ ਲਿਸਟ |
01/11/2022 | 15/11/2022 | ਦੇਖੋ (10 MB) Untraced Cases List of Ludhiana East1 (8 MB) Untraced Cases List of Ludhiana West (3 MB) |
ਆਂਗਨਵਾੜੀ ਵਰਕਰਾਂ ਤੋਂ ਸੁਪਰਵਾਈਜ਼ਰ ਦੀ ਸਿਲੈਕਸ਼ਨ ਸਬੰਧੀ ਇਤਰਾਜ਼ ਲੈਣ ਲਈ ਆਰਜ਼ੀ ਮੈਰਿਟ ਸੂਚੀ | ਪੱਤਰ ਆਂਗਨਵਾੜੀ ਵਰਕਰਾਂ ਤੋਂ ਸੁਪਰਵਾਈਜ਼ਰ ਦੀ ਸਿਲੈਕਸ਼ਨ ਸਬੰਧੀ ਇਤਰਾਜ਼ ਲੈਣ ਲਈ ਆਰਜ਼ੀ ਮੈਰਿਟ ਸੂਚੀ (ਮੈਟ੍ਰਿਕ ਮੈਰਿਟ ਸੂਚੀ) ਆਂਗਨਵਾੜੀ ਵਰਕਰਾਂ ਤੋਂ ਸੁਪਰਵਾਈਜ਼ਰ ਦੀ ਸਿਲੈਕਸ਼ਨ ਸਬੰਧੀ ਇਤਰਾਜ਼ ਲੈਣ ਲਈ ਆਰਜ਼ੀ ਮੈਰਿਟ ਸੂਚੀ (ਗ੍ਰੈਜੂਏਟ ਮੈਰਿਟ ਸੂਚੀ) |
10/11/2022 | 15/11/2022 | ਦੇਖੋ (1 MB) ਗ੍ਰੈਜੂਏਟ ਮੈਰਿਟ ਸੂਚੀ(1mb) (1 MB) |
ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਵੱਲੋਂ ਖੇਤੀ ਮਸ਼ੀਨਰੀ ਦੀ ਖਰੀਦ ਲਈ ਕੋਟੇਸ਼ਨਾਂ ਦੀ ਮੰਗ | ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਵੱਲੋਂ ਖੇਤੀ ਮਸ਼ੀਨਰੀ ਦੀ ਖਰੀਦ ਲਈ ਕੋਟੇਸ਼ਨਾਂ ਦੀ ਮੰਗ |
18/10/2022 | 27/10/2022 | ਦੇਖੋ (369 KB) |
ਕੋਵਿਡ-19 ਐਕਸਗ੍ਰੇਸ਼ੀਆ ਗਰਾਂਟ ਦੇ ਅਣਪਛਾਤੇ ਕੇਸ਼ਾਂ ਦੀ ਲਿਸਟ | ਅਣਪਛਾਤੇ ਕੇਸ਼ਾਂ ਦੀ ਲਿਸਟ ਉਪਮੰਡਲ ਮੈਜਿਸਟਰੇਟ ਲੁਧਿਆਣਾ ਪੂਰਬੀ ਅਣਪਛਾਤੇ ਕੇਸ਼ਾਂ ਦੀ ਲਿਸਟ ਉਪਮੰਡਲ ਮੈਜਿਸਟਰੇਟ ਲੁਧਿਆਣਾ ਪੱਛਮੀ |
07/09/2022 | 11/10/2022 | ਦੇਖੋ (2 MB) List of Untraced Cases of sdm west (788 KB) |
ਪਿੰਡ ਪੋਹੀੜ ਬਲਾਕ ਡੇਹਲੋਂ (ਗੁਰਦੁਆਰਾ ਸਾਹਿਬ ਦੇ ਨੇੜੇ) ਨਾਲੇ ਦੀ ਉਸਾਰੀ ਦੇ ਕੰਮ ਦਾ ਟੈਂਡਰ | ਪਿੰਡ ਪੋਹੀੜ ਬਲਾਕ ਡੇਹਲੋਂ (ਗੁਰਦੁਆਰਾ ਸਾਹਿਬ ਦੇ ਨੇੜੇ) ਨਾਲੇ ਦੀ ਉਸਾਰੀ ਦੇ ਕੰਮ ਦਾ ਟੈਂਡਰ |
23/09/2022 | 29/09/2022 | ਦੇਖੋ (801 KB) |
ਕੋਵਿਡ- 19 ਐਕਸਗ੍ਰੇਸ਼ੀਆ ਗਰਾਂਟ ਦੇ ਸਬੰਧ ਵਿੱਚ,ਅਣਪਛਾਤੇ ਕੇਸਾਂ ਦੀ ਲਿਸਟ | ਕੋਵਿਡ- 19 ਐਕਸਗ੍ਰੇਸ਼ੀਆ ਗਰਾਂਟ ਦੇ ਸਬੰਧ ਵਿੱਚ,ਅਣਪਛਾਤੇ ਕੇਸਾਂ ਦੀ ਲਿਸਟ |
25/06/2022 | 01/07/2022 | ਦੇਖੋ (5 MB) |
ਦਾਖਲਾ 2022-2023(ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ, ਕਪੂਰਥਲਾ) | ਦਾਖਲਾ 2022-2023(ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ, ਕਪੂਰਥਲਾ) |
27/05/2022 | 30/06/2022 | ਦੇਖੋ (1 MB) |
ਗਊਸ਼ਾਲਾ ਬੁਰਜ ਪਵਾਤ ਬਲਾਕ ਮਾਛੀਵਾੜਾ ਵਿਖੇ ਲੀਨੀਅਰ ਐਲਈਡੀ ਲਾਈਟਾਂ, ਐਲਈਡੀ ਸਟਰੀਟ ਲਾਈਟਾਂ, ਐਲਈਡੀ ਫਲੱਡ ਲਾਈਟਾਂ ਦੀ ਸਪਲਾਈ ਅਤੇ ਇੰਸਟਾਲੇਸ਼ਨ ਸਬੰਧੀ ਟੈਂਡਰ ਨੋਟਿਸ | ਗਊਸ਼ਾਲਾ ਬੁਰਜ ਪਵਾਤ ਬਲਾਕ ਮਾਛੀਵਾੜਾ ਵਿਖੇ ਲੀਨੀਅਰ ਐਲਈਡੀ ਲਾਈਟਾਂ, ਐਲਈਡੀ ਸਟਰੀਟ ਲਾਈਟਾਂ, ਐਲਈਡੀ ਫਲੱਡ ਲਾਈਟਾਂ ਦੀ ਸਪਲਾਈ ਅਤੇ ਇੰਸਟਾਲੇਸ਼ਨ ਸਬੰਧੀ ਟੈਂਡਰ ਨੋਟਿਸ |
13/06/2022 | 24/06/2022 | ਦੇਖੋ (427 KB) |
ਸਰਕਾਰੀ ਕੰਡਮ ਗੱਡੀ ਦੀ ਟੈਡਰ ਰਾਹੀਂ ਨਿਲਾਮੀ ਸਬੰਧੀ ਪਬਲਿਕ ਨੋਟਿਸ | ਸਰਕਾਰੀ ਕੰਡਮ ਗੱਡੀ ਦੀ ਟੈਡਰ ਰਾਹੀਂ ਨਿਲਾਮੀ ਸਬੰਧੀ ਪਬਲਿਕ ਨੋਟਿਸ |
10/06/2022 | 20/06/2022 | ਦੇਖੋ (89 KB) |
ਗਰਾਮ ਪੰਚਾਇਤ ਸ਼ੇਖੇਵਾਲ ਬਲਾਕ ਲੁਧਿਆਣਾ-2 ਜਿਲ੍ਹਾ ਲੁਧਿਆਣਾ ਲਈ ਲਗਭਗ 250 ਏਕੜ ਰਕਬਾ ਖ੍ਰੀਦ ਕਰਨ ਲਈ ਇਸ਼ਤਿਹਾਰ | ਗਰਾਮ ਪੰਚਾਇਤ ਸ਼ੇਖੇਵਾਲ ਬਲਾਕ ਲੁਧਿਆਣਾ-2 ਜਿਲ੍ਹਾ ਲੁਧਿਆਣਾ ਲਈ ਲਗਭਗ 250 ਏਕੜ ਰਕਬਾ ਖ੍ਰੀਦ ਕਰਨ ਲਈ ਇਸ਼ਤਿਹਾਰ |
19/05/2022 | 31/05/2022 | ਦੇਖੋ (190 KB) |