ਟੈਂਡਰ
ਸਿਰਲੇਖ | ਵਰਣਨ | Start Date | End Date | ਮਿਸਲ |
---|---|---|---|---|
ਟੈਂਡਰ (ਜਿਲ੍ਹਾ ਪੱਧਰ ਤੇ ਤਕਨੀਕੀ ਮਾਹਰਾਂ ਵਜੋਂ ਸਿਵਲ ਇੰਜੀਨੀਅਰ ਮੁਹੱਈਆ ਕਰਵਾਉਣ ਲਈ ਏਜੰਸੀ ਦੀ ਚੋਣ) | ਟੈਂਡਰ (ਜਿਲ੍ਹਾ ਪੱਧਰ ਤੇ ਤਕਨੀਕੀ ਮਾਹਰਾਂ ਵਜੋਂ ਸਿਵਲ ਇੰਜੀਨੀਅਰ ਮੁਹੱਈਆ ਕਰਵਾਉਣ ਲਈ ਏਜੰਸੀ ਦੀ ਚੋਣ) |
16/09/2021 | 06/10/2021 | ਦੇਖੋ (681 KB) |
ਬਲਾਕ ਖੰਨਾ ਵਿਖੇ ਪਿੰਡ ਟੋਸਾ, ਹੋਲ, ਦੇਹੜੂ, ਰੋਹਣੋ ਕਲਾਂ ਵਿੱਚ ਗਲੀਆਂ-ਨਾਲੀਆਂ ਦੀ ਉਸਾਰੀ ਅਤੇ ਪਿੰਡ ਗਗੜ ਮਾਜਰਾ ਵਿਖੇ ਖੇਡ ਪਾਰਕ ਵਿੱਚ ਇੰਟਰਲਾਕ ਟਾਈਲਾਂ, ਘਾਹ ਅਤੇ ਝੋਪੜੀ ਦੀ ਉਸਾਰੀ ਦੇ ਕੰਮਾਂ ਦਾ ਟੈਂਡਰ | ਬਲਾਕ ਖੰਨਾ ਵਿਖੇ ਪਿੰਡ ਟੋਸਾ, ਹੋਲ, ਦੇਹੜੂ, ਰੋਹਣੋ ਕਲਾਂ(ਪਾਰਟ 1 ਤੋਂ 3) ਵਿੱਚ ਗਲੀਆਂ-ਨਾਲੀਆਂ ਦੀ ਉਸਾਰੀ ਅਤੇ ਪਿੰਡ ਗਗੜ ਮਾਜਰਾ ਵਿਖੇ ਖੇਡ ਪਾਰਕ ਵਿੱਚ ਇੰਟਰਲਾਕ ਟਾਈਲਾਂ, ਘਾਹ ਅਤੇ ਝੋਪੜੀ ਦੀ ਉਸਾਰੀ ਦੇ ਕੰਮਾਂ ਦਾ ਟੈਂਡਰ |
21/09/2021 | 01/10/2021 | ਦੇਖੋ (725 KB) |
ਪਿੰਡ ਘੁਡਾਣੀ ਕਲਾਂ ਬਲਾਕ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਿਖੇ ਸੀਵਰੇਜ ਦੇ ਕੰਮ ਲਈ ਟੈਂਡਰ | ਪਿੰਡ ਘੁਡਾਣੀ ਕਲਾਂ ਬਲਾਕ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਿਖੇ ਸੀਵਰੇਜ ਦੇ ਕੰਮ ਲਈ ਟੈਂਡਰ
|
14/09/2021 | 21/09/2021 | ਦੇਖੋ (693 KB) |
ਪੁਰਾਣੀ ਜਿਲ੍ਹਾ ਕਚਹਿਰੀ, ਲੁਧਿਆਣਾ ਵਿਖੇ ਸਥਿਤ ਵਪਾਰਕ ਪ੍ਰਾਪਰਟੀਆਂ ਦੀ ਈ-ਆਕਸ਼ਨ | ਵਪਾਰਕ ਪ੍ਰਾਪਰਟੀਆਂ ਦੀ ਈ-ਆਕਸ਼ਨ |
09/09/2021 | 18/09/2021 | ਦੇਖੋ (303 KB) |
ਟੈਂਡਰ (ਜਿਲ੍ਹਾ ਪੱਧਰ ਤੇ ਤਕਨੀਕੀ ਮਾਹਰਾਂ ਵਜੋਂ ਸਿਵਲ ਇੰਜੀਨੀਅਰ ਮੁਹੱਈਆ ਕਰਵਾਉਣ ਲਈ ਏਜੰਸੀ ਦੀ ਚੋਣ) | ਟੈਂਡਰ (ਜਿਲ੍ਹਾ ਪੱਧਰ ਤੇ ਤਕਨੀਕੀ ਮਾਹਰਾਂ ਵਜੋਂ ਸਿਵਲ ਇੰਜੀਨੀਅਰ ਮੁਹੱਈਆ ਕਰਵਾਉਣ ਲਈ ਏਜੰਸੀ ਦੀ ਚੋਣ) |
23/08/2021 | 15/09/2021 | ਦੇਖੋ (853 KB) |
ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਲੁਧਿਆਣਾ ਦੀ ਸਾਫ-ਸਫਾਈ ਦੇ ਕੰਮ ਨੂੰ ਠੇਕੇ ਤੇ ਦੇਣ ਲਈ ਟੈਡਰ ਨੋਟਿਸ-ਵਿੱਤੀ ਸਾਲ 2021-2022 | ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਲੁਧਿਆਣਾ (ਡੀ.ਸੀ ਦਫਤਰ ਸਮੇਤ ਸੁਵਿਧਾ ਸੈਟਰ) ਦੀ ਸਾਫ-ਸਫਾਈ ਦੇ ਕੰਮ ਨੂੰ ਠੇਕੇ ਤੇ ਦੇਣ ਲਈ ਟੈਡਰ ਨੋਟਿਸ |
07/04/2021 | 21/04/2021 | ਦੇਖੋ (311 KB) |
ਸਰਕਾਰੀ ਕੰਡਮ ਗੱਡੀਆਂ ਦੀ ਨਿਲਾਮੀ ਦਾ ਟੈਡਰ ਨੋਟਿਸ | ਸਰਕਾਰੀ ਕੰਡਮ ਗੱਡੀਆਂ ਦੀ ਨਿਲਾਮੀ ਦਾ ਟੈਡਰ ਨੋਟਿਸ |
25/03/2021 | 07/04/2021 | ਦੇਖੋ (275 KB) |
ਬਹੂਮੰਜਿਲਾ ਪਾਰਕਿੰਗ ਦੇ ਠੇਕੇ ਦੀ ਨਿਲਾਮੀ ਸਬੰਧੀ | ਬਹੂਮੰਜਿਲਾ ਪਾਰਕਿੰਗ ਦੇ ਠੇਕੇ ਦੀ ਨਿਲਾਮੀ ਸਬੰਧੀ |
19/02/2021 | 31/03/2021 | ਦੇਖੋ (3 MB) |
ਬਹੂਮੰਜਿਲਾ ਪਾਰਕਿੰਗ ਦੇ ਠੇਕੇ ਦੀ ਨਿਲਾਮੀ ਸਬੰਧੀ | ਦਫਤਰ ਡਿਪਟੀ ਕਮਿਸ਼ਨਰ (ਜਿਲ੍ਹਾ ਪ੍ਰਬੰਧਕੀ ਕੰਪਲੈਕਸ) ਦੀ ਬਹੂਮੰਜਿਲਾਂ ਪਾਰਕਿੰਗ ਦੇ ਠੇਕੇ ਦੀ ਨਿਲਾਮੀ ਸਾਲ 2021-2022 |
17/03/2021 | 26/03/2021 | ਦੇਖੋ (3 MB) |
ਜ਼ਿਲ੍ਹਾ ਲੁਧਿਆਣਾ ਦੇ ਤਿੰਨ ਸਬ ਰਜਿਸਟਰਾਰ ਦਫਤਰਾਂ (ਪੂਰਬੀ, ਪੱਛਮੀ ਅਤੇ ਕੇਂਦਰੀ) ਲਈ ਸਲਾਨਾ ਸਾਂਭ ਸੰਭਾਲ ਸਰਵਿਸ ਦਾ ਠੇਕਾ | ਜ਼ਿਲ੍ਹਾ ਲੁਧਿਆਣਾ ਦੇ ਤਿੰਨ ਸਬ ਰਜਿਸਟਰਾਰ ਦਫਤਰਾਂ (ਪੂਰਬੀ, ਪੱਛਮੀ ਅਤੇ ਕੇਂਦਰੀ) ਲਈ ਸਲਾਨਾ ਸਾਂਭ ਸੰਭਾਲ ਸਰਵਿਸ ਦਾ ਠੇਕਾ |
03/03/2021 | 20/03/2021 | ਦੇਖੋ (482 KB) |