ਬੰਦ ਕਰੋ

ਪੰਜਾਬ ਸਲੱਮ ਡਵੈਲਰਜ (ਪ੍ਰਾਪਰਾਇਟਰੀਸ ਐਕਟ 2020) ਤਹਿਤ ਸਨਾਖਤ ਕੀਤੇ ਗਏ ਲਾਭਪਾਤਰੀਆਂ ਦੀਆਂ ਲਿਸਟਾਂ

11/06/2021 - 14/06/2021

ਪੰਜਾਬ ਸਲੱਮ ਡਵੈਲਰਜ (ਪ੍ਰਾਪਰਾਇਟਰੀਸ ਐਕਟ 2020) ਤਹਿਤ ਸਨਾਖਤ ਕੀਤੇ ਗਏ ਲਾਭਪਾਤਰੀਆਂ ਦੀਆਂ ਲਿਸਟਾਂ, ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਜੀ ਦੇ ਨਿਰਦੇਸ਼ਾਂ ਅਨੁਸਾਰ ਲੁਧਿਆਣਾ ਦੀ ਵੈਬਸਾਇਟ ludhiana.nic.in ਤੇ ਅਪਲੋਡ ਕਰ ਦਿੱਤੀਆਂ ਗਈਆਂ ਹਨ। ਇਹਨਾਂ ਲਾਭਪਾਤਰੀਆਂ ਦਾ ਸੋਸ਼ਲ ਆਡਿਟ ਕਰਨ ਸਬੰਧੀ ਆਮ ਲੋਕਾਂ ਪਾਸੋਂ ਇਤਰਾਜਾਂ ਦੀ ਮੰਗ ਕੀਤੀ ਗਈ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਲਾਭਪਾਤਰੀ ਦੀ ਅਲਾਟਮੈਂਟ ਸਬੰਧੀ ਸ਼ਿਕਾਇਤ ਹੋਵੇ ਤਾਂ ਇਹ ਇਤਰਾਜ ਈਮੇਲ ਰਾਹੀਂ ਜਾਂ ਦਸਤੀ ਸਬੰਧਤ ਮਿਊਸੀਪਲ ਟਾਉਨ ਪਲਾਨਰ/ਤਹਿਸੀਲਦਾਰ ਦੇ ਦਫਤਰ ਵਿਖੇ ਦਿੱਤੇ ਜਾ ਸਕਦੇ ਹਨ।

ਪੱਤਰ

ਇਤਰਾਜ ਕਰਨ ਲਈ ਫਾਰਮ

ਪੰਜਾਬ ਸਲੱਮ ਡਵੈਲਰਜ (ਪ੍ਰਾਪਰਾਇਟਰੀਸ ਐਕਟ 2020) ਤਹਿਤ ਸਨਾਖਤ ਕੀਤੇ ਗਏ ਲਾਭਪਾਤਰੀਆਂ ਦੀਆਂ ਲਿਸਟਾਂ(ਇਤਰਾਜ ਦੇਣ ਦੀ ਆਖਰੀ ਮਿਤੀ 05.06.2021 ਨੂੰ ਸ਼ਾਮ 05:00 ਵਜੇ ਤੱਕ)

ਪੱਤਰ ਮਿਤੀ 11.06.2021

ਪੰਜਾਬ ਸਲੱਮ ਡਵੈਲਰਜ (ਪ੍ਰਾਪਰਾਇਟਰੀਸ ਐਕਟ 2020) ਤਹਿਤ ਸਨਾਖਤ ਕੀਤੇ ਗਏ ਲਾਭਪਾਤਰੀਆਂ ਦੀਆਂ ਲਿਸਟਾਂ(ਇਤਰਾਜ ਦੇਣ ਦੀ ਆਖਰੀ ਮਿਤੀ 14.06.2021 ਨੂੰ ਸ਼ਾਮ 05:00 ਵਜੇ ਤੱਕ)

ਮਿਤੀ 15.06.2021 ਨੂੰ ਇਨ੍ਹਾਂ ਸੂਚੀਆਂ ਅਤੇ ਕਿਸੇ ਵੀ ਇਤਰਾਜ਼ ਦੇ ਨਾਲ, ਜੇ ਕੋਈ ਹੈ, ਨੂੰ ਅਗਲੇਰੀ ਕਾਰਵਾਈ ਲਈ 15.06.2021 ਨੂੰ ਜ਼ਿਲ੍ਹਾ ਪੱਧਰੀ ਕਮੇਟੀ ਐਸ.ਆਰ.ਸੀ.ਸੀ. ਵਿੱਚ ਯੋਗ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਐਸ.ਆਰ.ਸੀ.ਸੀ. ਦੀ ਪ੍ਰਧਾਨਗੀ ਹੇਠ ਪੇਸ਼ ਕੀਤਾ ਜਾਵੇਗਾ।