ਬੰਦ ਕਰੋ

ਜ਼ਿਲ੍ਹਾ ਪ੍ਰੀਸ਼ਦ, ਲੁਧਿਆਣਾ

ਜਾਣ ਪਹਿਚਾਣ

ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੀ ਸਥਾਪਨਾ ਪੰਜਾਬ ਪੰਚਾਇਤ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦ ਐਕਟ 1961 ਦੇ ਤਹਿਤ ਕੀਤੀ ਗਈ ਸੀ ਜੋ ਕੇ ਹੁਣ ਦੀ ਪੰਜਾਬ ਪੰਚਾਇਤੀ ਰਾਜ ਐਕਟ 1994 ਬਣਗਿਆ ਹੈ|.

ਉਦੇਸ਼

ਸੰਵਿਧਾਨ (73ਵੀ ਸੋਧ ) ਐਕਟ, 1992 ਨੂੰ 24 ਅਪ੍ਰੈਲ, 1993 ਤੋਂ ਲਾਗੂ ਕੀਤਾ ਗਿਆ ਹੈ ਅਤੇ ਪੰਚਾਇਤੀ ਰਾਜ ਐਕਟ ਦੇ ਸਬੰਧਿਤ ਧਰਾਵਾ ਨੂੰ ਵੀ ਲਾਗੂ ਕੀਤਾ ਗਿਆ ਹੈ.

ਪੰਜਾਬ ਪੰਚਾਇਤੀ ਰਾਜ ਐਕਟ 1994 ਨੂੰ ਰਾਜ ਵਿਚ ਤਿੰਨ ਪੱਧਰੀ ਪੰਚਾਇਤੀ ਰਾਜ ਪ੍ਰਣਾਲੀ ਸਥਾਪਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ, ਜਿਸ ਨਾਲ ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ ‘ਤੇ ਸੰਵਿਧਾਨ ਦੀਆਂ ਧਾਰਾਵਾਂ ਲੋਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਲਈ ਅਤੇ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਪ੍ਰਣਾਲੀ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਐਕਟ, 1992ਤਹਿਤ | ਪੰਚਾਇਤ ਇਕ ਚੁਣੀ ਸੰਸਥਾ ਹੈ ਅਤੇ ਐਕਟ ਦੇ ਵਸਤੂਆਂ ਅਨੁਸਾਰ ਇਸ ਸੰਸਥਾ ਦੇ ਚੁਣੇ ਹੋਏ ਮੈਂਬਰਾਂ ਨੂੰ ਐਕਟਦੇ ਮੰਤਵਾ ਨੂੰ ਪੂਰਾ ਕਰਨ ਲਈ ਆਪਣਾ ਅਜਾਦ ਤੋਰ ਤੇ ਕੰਮ ਕਰਨਦੇ ਅਧਿਕਾਰ ਸੋਪੇ ਗਏ ਹਨ | ਇਹ ਅਨੁਛੇਦ 40 ਦੇ ਤਹਿਤ ਭਾਰਤ ਦੇ ਸੰਵਿਧਾਨ ਵਿਚ ਦਰਜ ਨਿਰਦੇਸ਼ਕ ਸਿਧਾਂਤਾਂ ਦੇ ਅਨੁਰੂਪ ਹੋਵੇਗਾ| ਕਾਨੂੰਨ ਤਹਿਤ ਚੁਣੀ ਹੋਈ ਸੰਸਥਾ ਦੀ ਸ਼ਕਤੀ ਕਿਸੇ ਵੀ ਅਥਾਰਿਟੀ ਦੁਆਰਾ ਕਾਨੂੰਨ ਵਿਚ ਸਥਾਪਿਤ ਕੀਤੀ ਪ੍ਰਕਿਰਿਆ ਦੇ ਦਾਇਰੇ ਤੋ ਬਾਹਰ ਜਾ ਕੇ ਖੋਹੀ ਨਹੀ ਜਾ ਸਕਦੀ | ਇਨ੍ਹਾਂ ਚੁਣੀਆ ਹੋਈਆ ਸੰਸਥਾਵਾਂ ਦੇ ਆਪਣੇ ਅਧਿਕਾਰਾਂ ਨੂੰ ਹੱਦੋ ਬਾਹਰਜਾ ਕੇ ,ਗੈਰ ਕਨੂਨੀ ਤਰੀਕੇ ਨਾਲ ਜਾ ਕਨੂਨ ਤੋ ਬਾਹਰ ਜਾ ਕੇ ਆਪਣੇ ਕਰਤੱਬਾ ਨੂੰ ਰੋਕਿਆ ਜਾ ਬੰਦਿਸ ਨਹੀ ਕੀਤਾ ਜਾਵੇਗਾ , ਜਿਸ ਦਾ ਕੋਈ ਅਧਿਕਾਰ ਖੇਤਰ ਨਹੀਂ ਹੈ, ਗੈਰ ਕਾਨੂੰਨੀ ਹੈ ਅਤੇ ਕਾਨੂੰਨ ਵਿੱਚ ਅਸੁਰੱਖਿਅਤ ਹੈ|

ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਕੰਮ

ਪੰਜਾਬ ਪੰਚਾਇਤੀ ਰਾਜ ਐਕਟ, 1994 ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਪ੍ਰਾਪਟੀਆਂ ਦੇ ਰੱਖ ਰਖਾਓ ਅਤੇ ਰਾਜ ਅਤੇ ਕੇਂਦਰੀ ਪ੍ਰਯੋਜਤ ਵਿਕਾਸ ਸਕੀਮਾਂ ਨੂੰ ਲਾਗੂ ਕਰਨ ਸਮੇਤ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੀਆਂ ਜਾਇਦਾਤ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ.

ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੀਆਂ ਜਾਇਦਾਤ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ.

    • ਏ. ਬੂਥ ਗੁਰੂ ਤੇਗ ਬਹਾਦੁਰ ਮਾਰਕੀਟ ਘੰਟਾ ਘਰ ਲੁਧਿਆਣਾ (26 ਬੂਥ)
    • ਬੀ ਦੁਕਾਨਾਂ, ਗੁਰੂ ਤੇਗ ਬਹਾਦਰ ਮਾਰਕਿਟ ਘੰਟਾ, ਘਰ, ਲੁਧਿਆਣਾ, (66-ਸ਼ਾਪ)
    • ਸੀ. ਹਾੱਲ ਗੁਰੂ ਤੇਗ ਬਹਾਦੁਰ ਮਾਰਕੀਟ ਘੰਟਾ, ਲੁਧਿਆਣਾ
    • ਡੀ. ਪਾਰਕਿੰਗ ਗੁਰੂ ਤੇਗ ਬਹਾਦਰ ਮਾਰਕੀਟ ਘੰਟਾ ਘਰ ਲੁਧਿਆਣਾ 2000 ਵਰਗ ਗਜ਼
    • ਏ ਸ਼ਾਪ ਬੁੱਕ ਬਾਜ਼ਾਰ 23-ਦੁਕਾਨ
    • ਬੀ ਕਾਰ ਪਾਰਕਿੰਗ ਬੁੱਕ ਮਾਰਕਿਟ 3382 – ਸਕੁਇਰ ਗਜ਼
    • ਸੀ. ਖਾਲੀ ਥਾਂ, ਦੀਪ ਨਗਰ 2447 – ਵਰਗ ਗਜ਼
    • ਏ. ਮਲਟੀਸਟੋਰੀ ਹਾਲ ਆਫਿਸ ਜ਼ਿਲਾ ਪ੍ਰੀਸ਼ਦ 4-ਹਾਲ
    • ਜਿਲ੍ਹਾ ਪ੍ਰੀਸ਼ਦ ਦੀਆਂ 29 ਸੜਕਾਂ ਹਨ।

ਜਿਲ੍ਹਾ ਪ੍ਰੀਸ਼ਦ ਦੇ ਅੱਗੇ ਦੁਕਾਨ ਕਿਰਾਏ ਤੇ ਦਿੱਤੀ ਜਾ ਚੁੱਕੀ ਹੈ। ਏ1900 (ਵਰਗ ਗਜ਼) ਵਾਹੀ ਯੋਗ ਜਮੀਨ , ਪਿੰਡ ਇਕੋਲਾਹਾ,( ਖੰਨਾ) 40 ਕਨਾਲ 12 ਮਾਰਲਾ, ਬੀ ਵਾਹੀ ਯੋਗ ਜਮੀਨ ਫੈਸਗੜ੍ਹ / ਬੀਜਾ (ਖੰਨਾ) 3 ਕੰਨਲ 16 ਮਾਰਲਾ

ਜ਼ਿਲਾ ਪ੍ਰੀਸ਼ਦ ਦੇ ਕੰਟਰੋਲ ਹੇਠ 109-ਪੇਂਡੂ ਮੈਡੀਕਲ ਡਿਸਪੈਂਸਰੀਆ ਅਤੇ 21-ਵੈਟਰਨਰੀ ਡਿਸਪੈਂਸਰੀਆ ਹਨ .

14 ਵਾ ਵਿੱਤ ਕਮਿਸ਼ਨ

ਪੀ.ਐੱਮ.ਏ.(ਜੀ)(www.iay.nic.in)

ਵਧੇਰੇ ਜਾਣਕਾਰੀ ਲਈ ਵੈਬਸਾਈਟ www.zpludhiana.pbrdp.gov.in

ਦਫਤਰ ਦਾ ਪਤਾ:-ਕਲੱਬ ਰੋਡ, ਸਿਵਲ ਲਾਈਨ, ਜ਼ਿਲਾ ਪ੍ਰੀਸ਼ਦ ਕੰਪਲੈਕਸ, ਲੁਧਿਆਣਾ।