ਤਹਿਸੀਲਾਂ ਅਤੇ ਬਲਾਕ
ਜ਼ਿਲ੍ਹਾ ਲੁਧਿਆਣਾ ਵਿੱਚ ਤਹਿਸੀਲ / ਸਬ ਤਹਿਸੀਲ ਹੇਠ ਲਿਖੇ ਹਨ
| ਲੜੀ ਨੰ. | ਤਹਿਸੀਲਾਂ | ਸਬ ਤਹਿਸੀਲਾਂ |
|---|---|---|
| 1. | ਲੁਧਿਆਣਾ ਪੂਰਬੀ | ਡੇਹਲੋਂ |
| 2. | ਲੁਧਿਆਣਾ ਪੱਛਮੀ | ਕੁੂਮ ਕਲਾਂ |
| 3. | ਜਗਰਾਉਂ | ਮਾਛੀਵਾੜਾ |
| 4. | ਸਮਰਾਲਾ | ਮਲੌਦ |
| 5. | ਖੰਨਾ | ਮੁੱਲਾਂਪੁਰ ਦਾਖਾ |
| 6. | ਪਾਇਲ | ਸਿਧਵਾਂ ਬੇਟ |
| 7. | ਰਾਏਕੋਟ | – |
| 8. | ਲੁਧਿਆਣਾ ਕੇਂਦਰੀ | – |
ਜ਼ਿਲ੍ਹਾ ਲੁਧਿਆਣਾ ਵਿੱਚ ਹੇਠ ਲਿਖੇ ਬਲਾਕ ਹਨ:
| ਲੜੀ ਨੰ. | ਬਲਾਕ |
|---|---|
| 1. | ਲੁਧਿਆਣਾ-1 |
| 2. | ਲੁਧਿਆਣਾ-2 |
| 3. | ਜਗਰਾਉਂ |
| 4. | ਸਮਰਾਲਾ |
| 5. | ਖੰਨਾ |
| 6. | ਡੇਹਲੋਂ |
| 7. | ਦੋਰਾਹਾ |
| 8. | ਮਲੌਦ |
| 9. | ਪਖੋਵਾਲ |
| 10. | ਮਾਛੀਵਾੜਾ |
| 11. | ਸਿਧਵਾਂ ਬੇਟ |
| 12. | ਸੁਧਾਰ |
| 13. | ਰਾਏਕੋਟ |