ਚੋਣ ਹਲਕੇ
ਜ਼ਿਲ੍ਹਾ ਲੁਧਿਆਣਾ ਵਿੱਚ ਹੇਠ ਲਿਖੇ ਚੋਣ ਹਲਕੇ ਹਨ:
| ਲੜੀ ਨੰ. | ਏ.ਸੀ. ਨੰਬਰ ਅਤੇ ਨਾਮ |
|---|---|
| 1. | 57-ਖੰਨਾ |
| 2. | 58-ਸਮਰਾਲਾ |
| 3. | 59-ਸਾਹਨੇਵਾਲ |
| 4. | 60-ਲੁਧਿਆਣਾ ਪੂਰਬੀ |
| 5. | 61-ਲੁਧਿਆਣਾ ਦੱਖਣੀ |
| 6. | 62-ਆਤਮ ਨਗਰ |
| 7. | 63-ਲੁਧਿਆਣਾ ਕੇਂਦਰੀ |
| 8. | 64-ਲੁਧਿਆਣਾ ਪੱਛਮੀ |
| 9. | 65-ਲੁਧਿਆਣਾ ਉੱਤਰੀ |
| 10. | 66-ਗਿੱਲ |
| 11. | 67-ਪਾਇਲ |
| 12. | 68-ਦਾਖਾ |
| 13. | 69-ਰਾਏਕੋਟ |
| 14. | 70-ਜਗਰਾਉਂ |