ਬੰਦ ਕਰੋ

ਹੋਰ ਜਾਣਕਾਰੀ (ਜਨਗਣਨਾ 2011 ਦੇ ਅਨੁਸਾਰ)

ਸਿੱਖਿਆ
ਲੜੀ ਨੰ. ਸੰਸਥਾਨ ਦੀ ਕਿਸਮ ਸੰਸਥਾਵਾਂ ਦੀ ਗਿਣਤੀ ਅਧਿਆਪਕਾਂ ਦੀ ਗਿਣਤੀ ਵਿਦਿਆਰਥੀਆਂ ਦੀ ਗਿਣਤੀ
1. ਕਲਾ ਸਾਇੰਸ,ਕਾਮਰਸ ਕਾਲਜ ਅਤੇ ਹੋਮ ਸਾਇੰਸ 35 1258 34540
2. ਟੀਚਰ ਟ੍ਰੇਨਿੰਗ ਕਾਲਜ (ਮਾਨਤਾ ਪ੍ਰਾਪਤ ਸੰਸਥਾਵਾਂ) 18 38 384
3. ਤਕਨੀਕੀ ਕਲਾ ਅਤੇ ਕਰਾਫਟ ਸਕੂਲ ਅਤੇ ਉਦਯੋਗਿਕ ਪਾਲੀਟੈਕਨਿਕ ਸੰਸਥਾਵਾਂ (ਮਾਨਤਾ ਪ੍ਰਾਪਤ ਸੰਸਥਾਵਾਂ) 15 212 3560
4. ਸੀਨੀਅਰ ਸੈਕ. ਸਕੂਲ (ਮਾਨਤਾ ਪ੍ਰਾਪਤ ਇੰਸਟੀਚਿਊਟਸ) 361 5794 136111
5. ਹਾਈ ਸਕੂਲ (ਮਾਨਤਾ ਪ੍ਰਾਪਤ ਸੰਸਥਾਵਾਂ) 367 3652 99552
6. ਮਿਡਲ ਸਕੂਲ (ਮਾਨਤਾ ਪ੍ਰਾਪਤ ਸੰਸਥਾਵਾਂ) 322 1974 39059
7. ਪ੍ਰਾਇਮਰੀ ਅਤੇ ਪ੍ਰੀ ਪ੍ਰਾਇਮਰੀ ਸਕੂਲ (ਮਾਨਤਾ ਪ੍ਰਾਪਤ ਸੰਸਥਾਵਾਂ) 1129 4044 124048
ਮੈਡੀਕਲ ਅਤੇ ਸਿਹਤ
ਲੜੀ ਨੰ ਸਿਰਲੇਖ ਜਾਣਕਾਰੀ
1. ਹਸਪਤਾਲ 7
2. ਪ੍ਰਾਇਮਰੀ ਹੈਲਥ ਸੈਂਟਰ 31
3. ਡਿਸਪੈਂਸਰੀਆਂ 150
4. ਆਯੁਰਵੈਦਿਕ ਸੰਸਥਾਨ 37
5. ਯੂਨਾਨੀ ਸੰਸਥਾਨ 4
6. ਹੋਮਿਓਪੈਥਿਕ 11
7. ਮੈਡੀਕਲ ਸੰਸਥਾਵਾਂ ਵਿਚ ਬਿਸਤਰੇ 1392
8. ਡਾਕਟਰ 4347
9. ਪੀਣ ਵਾਲੀ ਸਕੀਮਾ ਅਧੀਨ ਪਿੰਡਾਂ ਦੀ ਗਿਣਤੀ 887
ਸੜਕਾਂ
ਲੜੀ ਨੰ ਸਿਰਲੇਖ ਜਾਣਕਾਰੀ
1. ਕੁੱਲ ਸੜਕਾਂ (ਕਿਲੋਮੀਟਰ) 10100
2. ਸੜਕਾਂ ਪ੍ਰਤੀ 100 ਵਰਗ ਕਿਲੋਮੀਟਰ ਖੇਤਰ 268
3. ਸੜਕ ਦੇ ਨਾਲ ਜੁੜੇ ਪਿੰਡ ਦੀ % 100
ਹੋਰ ਜਾਣਕਾਰੀ
ਲੜੀ ਨੰ ਸਿਰਲੇਖ ਜਾਣਕਾਰੀ
1. ਪੁਲਿਸ ਸਟੇਸ਼ਨਾਂ ਅਤੇ ਪੁਲਿਸ ਪੋਸਟਾਂ ਦੀ ਗਿਣਤੀ 53
2. ਸਿਨੇਮਾ ਘਰਾਂ ਦੀ ਗਿਣਤੀ 26
3. ਰੋਜ਼ਗਾਰ ਬਜ਼ਾਰ ਦੀ ਗਿਣਤੀ 4
4. ਆਰਾਮ ਘਰ ਦੀ ਗਿਣਤੀ 29
5. ਫੋਕਲ ਪੁਆਇੰਟਾਂ ਦੀ ਗਿਣਤੀ 38
6. ਕੋਲਡ ਸਟੋਰੇਜ ਦੀ ਗਿਣਤੀ 38
7. ਮਿਲਕ ਪਲਾਂਟਾਂ ਦੀ ਗਿਣਤੀ 1