ਹੋਰ ਜਾਣਕਾਰੀ (ਜਨਗਣਨਾ 2011 ਦੇ ਅਨੁਸਾਰ)
ਲੜੀ ਨੰ. | ਸੰਸਥਾਨ ਦੀ ਕਿਸਮ | ਸੰਸਥਾਵਾਂ ਦੀ ਗਿਣਤੀ | ਅਧਿਆਪਕਾਂ ਦੀ ਗਿਣਤੀ | ਵਿਦਿਆਰਥੀਆਂ ਦੀ ਗਿਣਤੀ |
---|---|---|---|---|
1. | ਕਲਾ ਸਾਇੰਸ,ਕਾਮਰਸ ਕਾਲਜ ਅਤੇ ਹੋਮ ਸਾਇੰਸ | 35 | 1258 | 34540 |
2. | ਟੀਚਰ ਟ੍ਰੇਨਿੰਗ ਕਾਲਜ (ਮਾਨਤਾ ਪ੍ਰਾਪਤ ਸੰਸਥਾਵਾਂ) | 18 | 38 | 384 |
3. | ਤਕਨੀਕੀ ਕਲਾ ਅਤੇ ਕਰਾਫਟ ਸਕੂਲ ਅਤੇ ਉਦਯੋਗਿਕ ਪਾਲੀਟੈਕਨਿਕ ਸੰਸਥਾਵਾਂ (ਮਾਨਤਾ ਪ੍ਰਾਪਤ ਸੰਸਥਾਵਾਂ) | 15 | 212 | 3560 |
4. | ਸੀਨੀਅਰ ਸੈਕ. ਸਕੂਲ (ਮਾਨਤਾ ਪ੍ਰਾਪਤ ਇੰਸਟੀਚਿਊਟਸ) | 361 | 5794 | 136111 |
5. | ਹਾਈ ਸਕੂਲ (ਮਾਨਤਾ ਪ੍ਰਾਪਤ ਸੰਸਥਾਵਾਂ) | 367 | 3652 | 99552 |
6. | ਮਿਡਲ ਸਕੂਲ (ਮਾਨਤਾ ਪ੍ਰਾਪਤ ਸੰਸਥਾਵਾਂ) | 322 | 1974 | 39059 |
7. | ਪ੍ਰਾਇਮਰੀ ਅਤੇ ਪ੍ਰੀ ਪ੍ਰਾਇਮਰੀ ਸਕੂਲ (ਮਾਨਤਾ ਪ੍ਰਾਪਤ ਸੰਸਥਾਵਾਂ) | 1129 | 4044 | 124048 |
ਲੜੀ ਨੰ | ਸਿਰਲੇਖ | ਜਾਣਕਾਰੀ |
---|---|---|
1. | ਹਸਪਤਾਲ | 7 |
2. | ਪ੍ਰਾਇਮਰੀ ਹੈਲਥ ਸੈਂਟਰ | 31 |
3. | ਡਿਸਪੈਂਸਰੀਆਂ | 150 |
4. | ਆਯੁਰਵੈਦਿਕ ਸੰਸਥਾਨ | 37 |
5. | ਯੂਨਾਨੀ ਸੰਸਥਾਨ | 4 |
6. | ਹੋਮਿਓਪੈਥਿਕ | 11 |
7. | ਮੈਡੀਕਲ ਸੰਸਥਾਵਾਂ ਵਿਚ ਬਿਸਤਰੇ | 1392 |
8. | ਡਾਕਟਰ | 4347 |
9. | ਪੀਣ ਵਾਲੀ ਸਕੀਮਾ ਅਧੀਨ ਪਿੰਡਾਂ ਦੀ ਗਿਣਤੀ | 887 |
ਲੜੀ ਨੰ | ਸਿਰਲੇਖ | ਜਾਣਕਾਰੀ |
---|---|---|
1. | ਕੁੱਲ ਸੜਕਾਂ (ਕਿਲੋਮੀਟਰ) | 10100 |
2. | ਸੜਕਾਂ ਪ੍ਰਤੀ 100 ਵਰਗ ਕਿਲੋਮੀਟਰ ਖੇਤਰ | 268 |
3. | ਸੜਕ ਦੇ ਨਾਲ ਜੁੜੇ ਪਿੰਡ ਦੀ % | 100 |
ਲੜੀ ਨੰ | ਸਿਰਲੇਖ | ਜਾਣਕਾਰੀ |
---|---|---|
1. | ਪੁਲਿਸ ਸਟੇਸ਼ਨਾਂ ਅਤੇ ਪੁਲਿਸ ਪੋਸਟਾਂ ਦੀ ਗਿਣਤੀ | 53 |
2. | ਸਿਨੇਮਾ ਘਰਾਂ ਦੀ ਗਿਣਤੀ | 26 |
3. | ਰੋਜ਼ਗਾਰ ਬਜ਼ਾਰ ਦੀ ਗਿਣਤੀ | 4 |
4. | ਆਰਾਮ ਘਰ ਦੀ ਗਿਣਤੀ | 29 |
5. | ਫੋਕਲ ਪੁਆਇੰਟਾਂ ਦੀ ਗਿਣਤੀ | 38 |
6. | ਕੋਲਡ ਸਟੋਰੇਜ ਦੀ ਗਿਣਤੀ | 38 |
7. | ਮਿਲਕ ਪਲਾਂਟਾਂ ਦੀ ਗਿਣਤੀ | 1 |