ਬੰਦ ਕਰੋ

ਵਿਭਾਗ

ਜ਼ਿਲ੍ਹਾ ਲੁਧਿਆਣਾ ਦੇ ਵਿਭਾਗ ਹੇਠ ਲਿਖੇ ਹਨ:

 • ਸਿਵਨ ਸ਼ਰਜ਼ਨ ਦਫ਼ਤਰ, ਸੇਹਤ ਵਿਭਾਗ, ਸਿਵਲ ਲਾਇਨ, ਲੁਧਿਆਣਾ ਫੋਨ ਨੰ 1612444193
 • ਮੁੱਖ ਖੇਤੀਬਾੜੀ ਦਫ਼ਤਰ, ਫਿਰੋਜਪੁਰ ਰੋਡ, ਨੇੜੇ ਵੇਰਕਾ ਮਿਲਕ ਪਲਾਂਟ, ਲੁਧਿਆਣਾ ਫੋਨ ਨੰ 1612552757
 • ਡੇਅਰੀ ਵਿਭਾਗ, 595-ਐਲ, ਨੇੜੇ ਸੁਮਨ ਹਸਪਤਾਲ, ਛੱਤਰ ਸਿੰਘ ਪਾਰਕ, ਮਾਡਲ ਟਾਊਨ, ਲੁਧਿਆਣਾ।
 • ਜਿਲ੍ਹਾ ਅਤੇ ਸੈਸ਼ਨ ਜੱਜ, ਲੁਧਿਆਣਾ । [ਵੈੱਬਸਾਈਟ ਲਿੰਕ]
 • ਜਿਲ੍ਹਾ ਸਿਖਿੱਆ ਦਫ਼ਤਰ (ਐਲੀਮੈਂਟਰੀ), ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਲੁਧਿਆਣਾ । ਫੋਨ ਨੰ 1612432077
 • ਜਿਲ੍ਹਾ ਸਿਖਿੱਆ ਦਫ਼ਤਰ (ਸੈਕੰਡਰੀ), ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਲੁਧਿਆਣਾ । ਫੋਨ ਨੰ 1612430022
 • ਜਿਲ੍ਹਾ ਚੋਣ ਦਫ਼ਤਰ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਲੁਧਿਆਣਾ । ਫੋਨ ਨੰ 1612431430
 • ਜਿਲ੍ਹਾ ਰੋਜਗਾਰ ਅਫ਼ਸਰ, ਸੰਗੀਤ ਸਿਨੇਮਾ ਦੇ ਸਾਮਣੇ, ਪ੍ਰਤਾਪ ਚੋਕ, ਇੰਡਸਟਰੀਅਲ ਏਰੀਆ-ਬੀ, ਲੁਧਿਆਣਾ, ਫੋਨ ਨੰ 1612545137
 • ਜਿਲ੍ਹਾ ਯੋਜਨਾਕਾਰ ਦਫ਼ਤਰ, ਗ੍ਰੇਟਰ ਲੁਧਿਆਣਾ ਖੇਤਰ ਵਿਕਾਸ ਅਥਾਰਟੀ, ਫਿਰੋਜਪੁਰ ਰੋਡ, ਲੁਧਿਆਣਾ।
 • ਸੈਨਿਕ ਭਲਾਈ ਵਿਭਾਗ, ਨੇੜੇ ਘੰਟਾ ਘਰ, ਲੁਧਿਆਣਾ, ਫੋਨ ਨੰ 1612741066
 • ਸਮਾਜਿਕ ਸੁਰੱਖਿਆ ਵਿਭਾਗ, ਗਿੱਲ ਰੋਡ, ਲੁਧਿਆਣਾ। ਫੋਨ ਨੰ 1612502600
 • ਜ਼ਿਲਾ ਖੇਡ ਦਫਤਰ, ਗੁਰੂ ਨਾਨਕ ਸਟੇਡੀਅਮ ਲੁਧਿਆਣਾ। ਫੋਨ ਨੰ 1612410494
 • ਖੇਤਰੀ ਟਰਾਂਸਪੋਰਟ ਅਥਾਰਟੀ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਲੁਧਿਆਣਾ,ਫੋਨ ਨੰ 1612448000
 • ਜ਼ਿਲ੍ਹਾ ਖਜ਼ਾਨਾ ਦਫਤਰ, ਲੁਧਿਆਣਾ ਫੋਨ ਨੰ 1612401066
 • ਡਿਪਾਰਟਮੈਂਟਲ ਸਟੈਟਿਸਟੀਕਲ ਸਲਾਹਕਾਰ, ਲੁਧਿਆਣਾ
 • ਗਲਾਡਾ, ਲੁਧਿਆਣਾ [ਵੈੱਬਸਾਈਟ ਲਿੰਕ]
 • ਡਿਪਟੀ. ਡਾਇਰੈਕਟਰ, ਸ਼ਹਿਰੀ ਸਥਾਨਕ ਸਰਕਾਰ, ਲੁਧਿਆਣਾ
 • ਮਿਉਂਸਪਲ ਕਾਰਪੋਰੇਸ਼ਨ, ਲੁਧਿਆਣਾ[ਵੈੱਬਸਾਈਟ ਲਿੰਕ]
 • ਪੰਜਾਬ ਪੁਲਿਸ, ਲੁਧਿਆਣਾ[ਵੈਬਸਾਈਟ ਲਿੰਕ]
 • ਦਿਹਾਤੀ ਵਿਕਾਸ ਏਜੰਸੀ,ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਲੁਧਿਆਣਾ,ਫੋਨ ਨੰ 1612401347
 • ਛੋਟੀਆਂ ਬੱਚਤਾਂ ਵਿਭਾਗ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਲੁਧਿਆਣਾ,ਫੋਨ ਨੰ 1612433488
 • ਵੇਰਕਾ ਮਿਲਕ ਪਲਾਂਟ, ਲੁਧਿਆਣਾ
 • ਜਿਲ੍ਹਾ ਪ੍ਰੀਸ਼ਦ , ਸਿਵਲ ਲਾਇਨ, ਨੇੜੇ ਇਕਬਾਲ ਨਰਸਿੰਗ ਹੋਮ, ਲੁਧਿਆਣਾ ਫੋਨ ਨੰ 1612449278