ਬੰਦ ਕਰੋ

ਗ੍ਰਾਮ ਪੰਚਾਇਤਾਂ

ਜਿਲਾ ਲੁਧਿਆਣਾ ਵਿਚ 941 ਗ੍ਰਾਮ ਪੰਚਾਇਤਾਂ ਹਨ.

ਬਲਾਕ-ਪੱਧਰ ਦੀਆਂ ਪੰਚਾਇਤਾਂ
ਕ੍ਰਮ ਸੰਖਿਆ ਬਲਾਕ ਨਾਮ ਗ੍ਰਾਮ ਪੰਚਾਇਤਾਂ ਦੀ ਗਿਣਤੀ
1. ਡੇਹਲੋਂ 46
2. ਦੋਰਾਹਾ 62
3. ਜਗਰਾਉਂ 81
4. ਖੰਨਾ 67
5. ਲੁਧਿਆਣਾ -1 109
6. ਲੁਧਿਆਣਾ -2 160
7. ਮਾਛੀਵਾੜਾ 116
8 ਮਲੌਧ 48
9 ਪਖੋਵਾਲ 39
10 ਰਾਏਕੋਟ 42
11 ਸਮਰਾਲਾ 62
12 ਸਿਧਵਾ ਬੇਟ 61
13 ਸੁਧਾਰ 48
ਕੁੱਲ 941